20 AprilSaturday2024 12:48:18 PM

    full video

  • ਹਰਜੀਤ ਹਰਮਨ ਦਾ ਨਵਾਂ ਗੀਤ ‘ਸਿੱਧੀ ਸਾਦੀ ਜੱਟੀ’ ਰਿਲੀਜ਼

    ਹਰਜੀਤ ਹਰਮਨ ਦਾ ਨਵਾਂ ਗੀਤ ‘ਸਿੱਧੀ ਸਾਦੀ ਜੱਟੀ’ ਰਿਲੀਜ਼

    ਪੰਜਾਬੀ ਸੰਗੀਤਕ ਖੇਤਰ ’ਚ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਸਦਕਾ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਣ ਵਾਲਾ ਗਾਇਕ ਹਰਜੀਤ ਹਰਮਨ ਦਾ ਨਵਾਂ ਸਿੰਗਲ ਟਰੈਕ ''ਸਿੱਧੀ ਸਾਦੀ ਜੱਟੀ'' ਅੱਜ ਯਾਨੀਕਿ 9 ਫਰਵਰੀ ਨੂੰ ਪੇਸ਼ਕਾਰ ਪਿੰਕੀ ਧਾਲੀਵਾਲ ਤੇ ਮੈਡ ਫ਼ੋਰ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ।