ਪੰਜਾਬੀ ਗਾਇਕ ਕਰਨ ਔਜਲਾ ਨੇ ਜੂਨੋ ਐਵਾਰਡ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਟੋਰਾਂਟੋ ਵਿਚ ਹੋਏ ਇਸ ਐਵਾਰਡ ਸ਼ੋਅ ਦੌਰਾਨ ਕਰਨ ਔਜਲਾ ਨੇ Tik-Tok Juno Fan Choice Award ਹਾਸਲ ਕੀਤਾ।