ਪੰਜਾਬੀ ਗਾਇਕ ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਇਨ੍ਹੀਂ ਦਿਨੀਂ ਉਸ ਦੇ ਚਾਹੁਣ ਵਾਲਿਆਂ ਵਲੋਂ ਬੇਹੱਦ ਸੁਣੀ ਜਾ ਰਹੀ ਹੈ। ਇਸ ਐਲਬਮ ਦਾ ਪਹਿਲਾ ਵੀਡੀਓ ਗੀਤ 1 ਅਗਸਤ ਨੂੰ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਐਡਮਾਇਰਿੰਗ ਯੂ’ ਸੀ। ਇਸ ਤੋਂ ਬਾਅਦ ਐਲਬਮ ਦੀ ਦੂਜੀ ਵੀਡੀਓ 18 ਅਗਸਤ ਨੂੰ ਰਿਲੀਜ਼ ਹੋਈ, ਜਿਸ ਦਾ ਨਾਂ ‘ਟ੍ਰਾਈ ਮੀ’ ਸੀ। ਇਸ ਗੀਤ ਦੇ ਨਾਲ ਹੀ ਫੁੱਲ ਐਲਬਮ ਲਾਂ