ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੀਲੀ ਸਾੜੀ ਪਹਿਨੇ ਮਹਿਲਾ ਪੋਲਿੰਗ ਅਫਸਰ ਰਾਣੀ ਦਿਵੇਦੀ ਦੀ ਫੋਟੋ ਇੰਟਰਨੈੱਟ ’ਤੇ ਵਾਇਰਲ ਹੋਈ ਸੀ ਅਤੇ ਇਨ੍ਹਾਂ ਚੋਣਾਂ ਦੌਰਾਨ ਗਲੈਮਰਸ ਪੋਲਿੰਗ ਅਫ਼ਸਰ ਸੁਸ਼ੀਲਾ ਕਨੇਸ਼ ਦੀ ਫੋਟੋ ਵਾਇਰਲ ਹੋ ਰਹੀ ਹੈ।