ਰਸ਼ਮਿਕਾ ਮੰਦਾਨਾ ਇਨ੍ਹੀਂ ਦਿਨੀਂ ਆਪਣੀ ਬਾਲੀਵੁੱਡ ਬਲਾਕਬਸਟਰ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੀ ਹੈ। ਰਸ਼ਮਿਕਾ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਸ਼ਨਲ ਕ੍ਰਸ਼ ਰਸ਼ਮਿਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਛੋਟੇ-ਵੱਡੇ ਅੱਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ‘ਪੁਸ਼ਪਾ 2’ ਦੀ ਅਦਾਕਾਰਾ ਰਸ਼ਮਿਕਾ ਇਕ ਵਾਰ ਫਿਰ ਲਾਈਮਲਾਈਟ ’ਚ ਆ ਗਈ ਹੈ। ਇਕ ਟਵਿਟਰ ਯੂਜ਼ਰ ਨੇ ਅਦਾਕਾਰਾ ਦੀ ਫ਼ਿਲਮ ਬਾਰੇ ਕੁਝ ਅਜਿਹਾ ਕਿਹਾ ਕਿ ਰਸ਼ਮਿਕਾ ਨੇ ਬਾਅਦ ’ਚ ਉਸ ਦੀ ਕਲਾਸ ਲਗਾ ਦਿੱਤੀ। ਹੁਣ ਰਸ਼ਮਿਕਾ ਦਾ ਇਹ ਟਵੀਟ ਤੇਜ਼